'ਫੁਰਸਤ ਦੇ ਪਲਾਂ ਵਿੱਚ ਤਰਾਸ਼ੋ ਆਪਣੇ ਛੁਪੇ ਹੁਨਰਾਂ ਨੂੰ ਅਤੇ ਕਰੋ ਪੂਰੀਆਂ ਦਿਲ ਦੀਆਂ ਖਵਾਹਿਸ਼ਾਂ'Play09:55ਆਓ, ਕਰੀਏ ਗੱਲ ਛੁਪੇ ਹੁਨਰਾਂ ਦੀ Source: Getty Images/MuslimGirlਐਸ ਬੀ ਐਸ ਪੰਜਾਬੀView Podcast SeriesFollow and SubscribeApple PodcastsYouTubeSpotifyDownload (18.18MB)Download the SBS Audio appAvailable on iOS and Android ਮੌਕਾ ਮਿਲਿਆ ਹੈ ਹੁਣ, ਕੋਈ ਹੁਨਰ ਹੈ ਤਾਂ ਖ਼ੁਦ ਨੂੰ ਅਜ਼ਮਾ ਲਵੋ। ਇਹ ਜ਼ਿੰਦਗੀ ਹੈ, ਫ਼ਿਰ ਕਹਾਣੀਆਂ ਵਿੱਚ ਮਿਲੇਗੀ! ਹਰ ਕਿਸੇ ਦੇ ਦਿਲ ਦੇ ਕਿਸੇ ਕੋਨੇ ਵਿੱਚ ਬਹੁਤ ਸਾਰੀਆਂ ਇਹੋ ਜਹੀਆਂ ਖਵਾਹਿਸ਼ਾਂ ਰਹਿ ਜਾਂਦੀਆਂ ਨੇ ਜੋ ਅਸੀਂ ਪੂਰੀਆਂ ਕਰਣੀਆਂ ਚਾਹੁੰਦੇ ਸਾਂ ਪਰ ਕਰ ਨਹੀਂ ਪਾਏ। ਆਉ, ਜ਼ਿਕਰ ਕਰੀਏ ਛੁਪੇ ਹੁਨਰ ਦਾ।ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋਇਹ ਵੀ ਪੜੋ'ਖੇਡਾਂ ਤੇ ਮਾਵਾਂ ਮੁੱਕਣ 'ਤੇ ਹੀ ਚੇਤੇ ਆਉਂਦੀਆਂ ਨੇ': ਆਓ ਕਰੀਏ ਯਾਦ ਬਚਪਨ ਪੰਜਾਬ ਦਾਵਿਚਾਰ ਆਪੋ-ਆਪਣੇ: 'ਰੋਸ਼ਨੀਆਂ ਨੂੰ ਭੁਲੇਖਿਆਂ ਵਿੱਚ ਨਾ ਗੁਆਚਣ ਦਿਓ''ਵੱਖਰਾ ਨਜ਼ਰੀਆ': ਜ਼ਿੰਦਗੀ ਦੀ ਖੇਡ ਨੂੰ ਮਾਨਣ ਲਈ ਠਹਿਰਾਵ ਦਾ ਹੋਣਾ ਬਹੁਤ ਜ਼ਰੂਰੀShareLatest podcast episodesਪੰਜਾਬੀ ਡਾਇਰੀ: "ਕੇਂਦਰੀ ਬਜਟ 'ਚ ਪੰਜਾਬ ਨੂੰ ਅਣਗੌਲਿਆ ਗਿਆ", ਭਗਵੰਤ ਮਾਨਖ਼ਬਰਨਾਮਾ: ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ ਵੱਲੋਂ ਮੈਡੀਕੇਅਰ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ"ਮੈਂ ਇਸ ਨੂੰ ਆਪਣੇ ਧਰਮ ਬਰਾਬਰ ਮੰਨਦਾ ਹਾਂ": NSW ਐਸ ਈ ਐਸ ਵਲੰਟੀਅਰ ਭੁਪਿੰਦਰ ਸਿੰਘ ਖੈੜਾਖ਼ਬਰ ਫਟਾਫੱਟ: ਪੂਰਾ ਹਫ਼ਤਾ ਕੀ ਕੁੱਝ ਰਿਹਾ ਖਾਸ? ਜਾਣੋ ਪੂਰੇ ਹਫਤੇ ਦੀ ਖ਼ਬਰਸਾਰ ਕੁੱਝ ਮਿੰਟਾਂ 'ਚ