ਚਾਰ ਹਿੰਮਤੀ ਨੌਜਵਾਨਾਂ ਨੇ ਸੰਨ 1996 ਵਿੱਚ ਦੋ ਬਜਾਜ ਚੇਤਕ ਸਕੂਟਰਾਂ ਉੱਤੇ ਅੱਠ ਮੁਲਕਾਂ ਦਾ 7500 ਕਿਲੋਮੀਟਰ ਤੋਂ ਵੀ ਵੱਧ ਦਾ ਸਫ਼ਰ ਕਰਕੇ ਇੱਕ ਵੱਖਰੀ ਮਿਸਾਲ ਪੈਦਾ ਕੀਤੀ। ਇਹਨਾਂ ਨੌਜਵਾਨਾਂ ਵਿੱਚੋਂ ਇੱਕ ਪਰਮਿੰਦਰ ਸਿੰਘ ਦੇ ਕੈਨੇਡਾ ਰਹਿੰਦੇ ਪੁੱਤਰ ਰਮਨਦੀਪ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਇਹ ਕਹਾਣੀ ਸਾਂਝੀ ਕੀਤੀ।
ਜਦੋਂ ਚਾਰ ਹਿੰਮਤੀ ਸਰਦਾਰ ਬਜਾਜ ਚੇਤਕਾਂ ਉੱਤੇ ਲੁਧਿਆਣੇ ਤੋਂ ਆਸਟ੍ਰੇਲੀਆ ਪਹੁੰਚੇ
ਇਹ ਇੱਕ ਅਨੋਖੇ ਸਫ਼ਰ ਦੀ ਕਹਾਣੀ ਹੈ ਜੋ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਸ਼ੁਰੂ ਹੋਕੇ ਆਸਟ੍ਰੇਲੀਆ ਪਹੁੰਚਕੇ ਖਤਮ ਹੋਈ।

Source: Supplied
Share
Published
Updated
By Preetinder Grewal
Share this with family and friends