ਆਸਟ੍ਰੇਲੀਆ: ਕੰਮਕਾਜੀ ਥਾਵਾਂ ’ਤੇ ਜਿਣਸੀ ਸ਼ੋਸ਼ਣ ਰੋਕਣ ਲਈ ਨਵੇਂ ਕਾਨੂੰਨ ਲਾਗੂ

Source: Getty / Getty Images
ਆਸਟ੍ਰੇਲੀਆ ਦੀਆਂ ਕੰਮ ਕਾਜੀ ਥਾਵਾਂ ’ਤੇ ਨਵੇਂ ਕਾਨੂੰਨ ਲਾਗੂ ਹੋ ਗਏ ਹਨ, ਜੋ ਕਿ ਕੰਪਨੀਆਂ ਅਤੇ ਮਾਲਕਾਂ ਨੂੰ ਆਪਣੇ ਕਰਮਚਾਰੀਆਂ ਦੇ ਜਿਣਸੀ ਸ਼ੋਸ਼ਣ ਰੋਕਣ ਬਾਰੇ ਜਿੰਮੇਵਾਰੀ ਲੈਣ ਲਈ ਮਜਬੂਰ ਕਰਦੇ ਹਨ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਤਾਜ਼ਾ ਅੰਕੜਿਆਂ ਮੁਤਾਬਿਕ ਮਾਰਚ 2021 ਅਤੇ ਮਈ 2022 ਦੇ ਵਿਚਕਾਰ 1.7 ਮਿਲੀਅਨ ਲੋਕਾਂ ਨੇ ਜਿਣਸੀ ਸ਼ੋਸ਼ਣ ਦਾ ਅਨੁਭਵ ਕੀਤਾ ਸੀ। ਇਨ੍ਹਾਂ ਵਿਚੋਂ 76% ਭਾਵ 1.3 ਮਿਲੀਅਨ ਔਰਤਾਂ ਸਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ।
Share