ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਫਿਲਮੀ ਦੁਨੀਆ ਨਾਲ ਜੁੜੀਆਂ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਾਰੀ ਹੋਇਆ ਉਸਦਾ ਅੱਠਵਾਂ ਗੀਤ 'ਦੁਬਿਧਾ' (Dilemma), ਕੰਗਨਾਂ ਰਣੌਤ ਫਿਲਮ 'ਐਮਰਜੈਂਸੀ' ਵਿੱਚ ਦਿਖਾਈ ਦੇਵੇਗੀ ਮਰਹੂਮ ਇੰਦਰਾ ਗਾਂਧੀ ਦੇ ਕਿਰਦਾਰ ਵਿੱਚ, ਪੰਜਾਬੀ ਫਿਲਮੀ ਕਲਾਕਾਰ ਰਣਦੀਪ ਭੰਗੂ ਦੀ ਹੋਈ ਮੌਤ, ਐਮੀ ਵਿਰਕ ਨੇ ਪੰਜਾਬੀਆਂ ਵਲੋਂ ਬਾਲੀਵੁੱਡ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਕੀਤੀ ਭਰਪੂਰ ਪ੍ਰਸ਼ੰਸਾ ਅਤੇ ਦਿਲਜੀਤ ਦੋਸਾਂਝ ਦੇ ਹਾਲੀਆ ਮੁਕਾਮ ਹਾਸਲ ਕਰਨ ਤੱਕ ਦੇ ਸਫਰ ਬਾਰੇ ਜਾਣੋ ਸਾਡੀ ਹਫਤਾਵਾਰੀ ਬਾਲੀਵੁੱਗ ਗੱਪਸ਼ੱਪ ਵਿੱਚ।
Share