ਇੰਟਰਨੈੱਟ ਤੋਂ ਪਹਿਲਾਂ ਪ੍ਰਵਾਸ ਪ੍ਰਤੀ ਆਉਂਦੀਆਂ ਚੁਣੌਤੀਆਂ ਦਾ ਪੰਜਾਬੀਆਂ ਨੇ ਕਿਵੇਂ ਕੀਤਾ ਟਾਕਰਾ?

Departure Of The Victorian (BC) Contingent

ਪਹਿਲੇ ਵਿਸ਼ਵ ਯੁੱਧ ਦਾ ਦ੍ਰਿਸ਼: ਵਿਕਟੋਰੀਆ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿਖੇ ਬੰਦਰਗਾਹ ਵਿੱਚ ਭੀੜ, ਯੂਰਪ ਵਿੱਚ ਲੜਨ ਲਈ ਸਟੀਮਰ 'ਪ੍ਰਿੰਸੇਸ ਸੋਫੀਆ' 'ਤੇ ਰਵਾਨਾ ਹੋਣ ਵਾਲੇ ਸੈਨਿਕਾਂ ਨੂੰ ਵਿਦਾਈ ਦਿੰਦੇ ਹੋਏ। (Photo by The Print Collector/The Print Collector/Getty Images) (Only for representative purpose) Credit: Print Collector/The Print Collector/Heritage Images/Getty Images

ਪਹਿਲੀ ਵਾਰ ਵਿਦੇਸ਼ ਆਉਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਯਾਦ ਕਰ ਕੇ ਹਰ ਕੋਈ ਰੋਂਦਾ ਹੈ। ਅੱਖਾਂ ਭਰ ਕੇ ਫੋਨ ਕੱਟਣਾ ਤੇ ਘਰ ਦੀਆਂ ਪੱਕੀਆਂ ਨੂੰ ਤਰਸਣਾ ਵੀ ਪ੍ਰਵਾਸੀਆਂ ਦਾ ਸਾਂਝਾ ਤਜਰਬਾ ਰਿਹਾ ਹੈ। ਅੱਜਕੱਲ ਤਾਂ ਅਸੀਂ ਵੀਡੀਓ ਕਾਲਜ਼ ਰਾਹੀਂ ਜਦੋਂ ਮਰਜ਼ੀ ਆਪਣੇ ਪਰਿਵਾਰ ਨਾਲ ਜੁੜ ਸਕਦੇ ਹਾਂ, ਪਰ ਕੀ ਤੁਸੀਂ ਉਨ੍ਹਾਂ ਲੋਕਾਂ ਬਾਰੇ ਕਦੀ ਸੋਚਿਆ ਹੈ ਜੋ ਇੰਟਰਨੈਟ ਦੇ ਵੇਲੇ ਤੋਂ ਪਹਿਲਾਂ ਵਿਦੇਸ਼ਾਂ ਵਿੱਚ ਆਏ ਸਨ? ਜਾਣੋ ਉਨ੍ਹਾਂ ਦੀਆਂ ਕਹਾਣੀਆਂ ਐਸ ਬੀ ਐਸ ਪੰਜਾਬੀ ਦੀ ਇਸ ਖਾਸ ਪੇਸ਼ਕਾਰੀ ਵਿੱਚ ...


ਆਸਟ੍ਰੇਲੀਆ ਵਿੱਚ ਪੰਜਾਬੀ ਪ੍ਰਵਾਸੀਆਂ ਦੀ ਆਮਦ ਕਈ ਸਦੀਆਂ ਪੁਰਾਣੀ ਹੈ।

ਸਦੀਆਂ ਪਹਿਲਾਂ ਪ੍ਰਵਾਸ ਕਰਕੇ ਆਏ ਪੰਜਾਬੀ ਹੁਣ ਆਸਟ੍ਰੇਲੀਆ ਵਿੱਚ ਪੂਰੀ ਤਰਾਂ ਸਥਾਪਤ ਹੋ ਚੁੱਕੇ ਹਨ।

ਪਰ ਉਨ੍ਹਾਂ ਨੇ ਉਸ ਸਮੇਂ ਦੀ ਔਖੀ ਸਥਾਪਤੀ ਨੂੰ ਕਿਵੇਂ ਝੱਲਿਆ ਅਤੇ ਆਪਣੇ ਸੋਹਣੇ ਪੰਜਾਬ ਦੀ ਪੰਜਾਬੀਅਤ ਨੂੰ ਕਿਵੇਂ ਜ਼ਿੰਦਾ ਰੱਖਣ ਵਿੱਚ ਕਾਮਯਾਬ ਹੋਏ? ਇਸ ਬਾਰੇ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਖਾਸ ਪੇਸ਼ਕਾਰੀ....

Podcast Collection: ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
How did Punjabis who migrated before the internet-era kept Punjab alive abroad? | SBS Punjabi