ਵਿਚਾਰ ਆਪੋ-ਆਪਣੇ: 'ਰੋਸ਼ਨੀਆਂ ਨੂੰ ਭੁਲੇਖਿਆਂ ਵਿੱਚ ਨਾ ਗੁਆਚਣ ਦਿਓ'Play09:29Picture for representational purpose only. Source: Pixabayਐਸ ਬੀ ਐਸ ਪੰਜਾਬੀView Podcast SeriesFollow and SubscribeApple PodcastsYouTubeSpotifyDownload (17.39MB)Download the SBS Audio appAvailable on iOS and Android ਜ਼ਿੰਦਗੀ ਦੇ ਫ਼ਲਸਫ਼ੇ ਦੀ ਇੱਕ ਵੱਖਰੀ ਬਾਤ ਪਾਓਂਦੀ ਹੈ ਨਵਜੋਤ ਨੂਰ ਦੀ ਇਹ ਪੇਸ਼ਕਾਰੀ - ਕਹਾਣੀਆਂ ਨੂੰ ਵਕਤ ਲਿਖਦਾ ਹੈ, ਕਿੱਸੇ ਘੜੀਆਂ ਦੇ ਮੁਹਤਾਜ ਹੁੰਦੇ ਨੇ.... ਕੁਦਰਤ ਦਾ ਹੀ ਤਾਂ ਰਚਿਆ ਖੇਲ ਹੈ ਸਾਰਾ, ਅਸੀਂ ਆਪਣੇ-ਆਪਣੇ ਹਿੱਸੇ ਦੇ ਪੱਤਿਆਂ ਤੇ ਫੁੱਲਾਂ ਦੀਆਂ ਬਾਤਾਂ ਪਾਉਂਦੇ ਹਾਂ ਤੇ ਇਹ ਭੁੱਲ ਜਾਂਦੇ ਹਾਂ ਕਿ ਜੜ੍ਹਾਂ ਖੋਖਲੀਆਂ ਹੁੰਦੀਆਂ ਜਾ ਰਹੀਆਂ ਨੇ। ਇੱਕ ਦੂਜੇ ਲਈ ਫ਼ਿਕਰ ਦਾ ਹੋਣਾ ਜ਼ਰੂਰੀ ਹੈ, ਦਿਲਾਂ ਵਿੱਚ ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ!ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋਇਹ ਵੀ ਪੜੋ'ਵੱਖਰਾ ਨਜ਼ਰੀਆ': ਜ਼ਿੰਦਗੀ ਦੀ ਖੇਡ ਨੂੰ ਮਾਨਣ ਲਈ ਠਹਿਰਾਵ ਦਾ ਹੋਣਾ ਬਹੁਤ ਜ਼ਰੂਰੀਜ਼ਿੰਦਗੀ ਵਿਚਲੀਆਂ ਨਵੀਂਆਂ ਖੁਸ਼ੀਆਂ, ਨਵੇਂ ਰੋਸੇ, ਰੁੱਸਣਾ-ਰੁਸੋਓਣਾ ਅਤੇ ਮੰਨਣਾ-ਮਨਾਉਣਾਪਰਦੇਸਾਂ ਵਿੱਚ ਬੈਠੇ ਨਹੀਂ ਭੁੱਲਦਾ ਅੰਮੀਏ ਤੇਰਾ ਮੋਹShareLatest podcast episodesਪੰਜਾਬੀ ਡਾਇਰੀ: "ਕੇਂਦਰੀ ਬਜਟ 'ਚ ਪੰਜਾਬ ਨੂੰ ਅਣਗੌਲਿਆ ਗਿਆ", ਭਗਵੰਤ ਮਾਨਖ਼ਬਰਨਾਮਾ: ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ ਵੱਲੋਂ ਮੈਡੀਕੇਅਰ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ"ਮੈਂ ਇਸ ਨੂੰ ਆਪਣੇ ਧਰਮ ਬਰਾਬਰ ਮੰਨਦਾ ਹਾਂ": NSW ਐਸ ਈ ਐਸ ਵਲੰਟੀਅਰ ਭੁਪਿੰਦਰ ਸਿੰਘ ਖੈੜਾਖ਼ਬਰ ਫਟਾਫੱਟ: ਪੂਰਾ ਹਫ਼ਤਾ ਕੀ ਕੁੱਝ ਰਿਹਾ ਖਾਸ? ਜਾਣੋ ਪੂਰੇ ਹਫਤੇ ਦੀ ਖ਼ਬਰਸਾਰ ਕੁੱਝ ਮਿੰਟਾਂ 'ਚ