ਸਿਡਨੀ ਦੇ ਖਾਲਸਾ ਸਕੂਲ ਦੀ ਸੀਰਤ ਅਤੇ ਸੁਖਮਨੀ ਪੰਜਾਬੀ ਵਿਚਲੀਆਂ ਪ੍ਰਾਪਤੀਆਂ ਲਈ ਸਰਕਾਰੀ ਪੱਧਰ ਉੱਤੇ ਸਨਮਾਨਿਤ

The Minister for Education and Early Learning Hon Sarah Mitchell, MLC, presenting the awards.

The Minister for Education and Early Learning Hon Sarah Mitchell, MLC, presenting the awards. Credit: Sirat and Sukhmani

ਸਿਡਨੀ ਦੇ ਖਾਲਸਾ ਪੰਜਾਬੀ ਸਕੂਲ ਦੀ ਸੀਰਤ ਅਤੇ ਸੁਖਮਨੀ ਨੂੰ ਉਨ੍ਹਾਂ ਦੀ ਕਮਿਊਨਿਟੀ ਸਕੂਲਾਂ ਵਿੱਚ ਪੜ੍ਹਾਈ ਜਾਣ ਵਾਲੀ ਪੰਜਾਬੀ ਭਾਸ਼ਾ ਵਿੱਚ ਉੱਚ-ਯੋਗਤਾ ਲਈ ਨਿਊ ਸਾਊਥ ਵੇਲਜ਼ ਦੀ ਸਰਕਾਰ ਵਲੋਂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।


ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਵਿਖੇ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਦੌਰਾਨ ਸਿੱਖਿਆ ਅਤੇ ਅਰਲੀ ਚਾਈਲਡਹੁੱਡ ਲਰਨਿੰਗ ਮੰਤਰੀ ਸਾਰਾਹ ਮਿਸ਼ੇਲ ਨੇ 10 ਵਿਦਿਆਰਥੀਆਂ ਨੂੰ ਉਨ੍ਹਾਂ ਦੀ ਭਾਸ਼ਾ ਦੀ ਮੁਹਾਰਤ ਲਈ ਪੁਰਸਕਾਰ ਪ੍ਰਦਾਨ ਕੀਤੇ ਹਨ।

ਸਟੂਡੈਂਟਸ ਅਚੀਵਮੈਂਟ ਵਿੱਚ ਉੱਤਮਤਾ ਵਾਲੇ ਪੁਰਸਕਾਰ ਹਰ ਸਾਲ ਕਮਿਊਨਿਟੀ ਭਾਸ਼ਾਵਾਂ ਵਾਲੇ ਸਕੂਲਾਂ ਦੇ 10 ਵਿਦਿਆਰਥੀਆਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਸਖ਼ਤ ਮਿਹਨਤ ਅਤੇ ਮੁਹਾਰਤ ਲਈ ਦਿੱਤੇ ਜਾਂਦੇ ਹਨ।

ਸਿਡਨੀ ਦੇ ਖਾਲਸਾ ਪੰਜਾਬੀ ਸਕੂਲ ਦੇ ਵਿਦਿਆਰਥੀ ਸੀਰਤ ਅਤੇ ਸੁਖਮਨੀ ਨੂੰ ਉਨ੍ਹਾਂ ਦੀ ਮਾਤ-ਭਾਸ਼ਾ ਪੰਜਾਬੀ ਵਿੱਚ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।

ਜੇਤੂਆਂ ਨੂੰ 35 ਵੱਖ-ਵੱਖ ਭਾਈਚਾਰਕ ਭਾਸ਼ਾਵਾਂ ਦੀ ਨੁਮਾਇੰਦਗੀ ਕਰਨ ਵਾਲੇ 270 ਨਾਮਜ਼ਦ ਵਿਦਿਆਰਥੀਆਂ ਦੇ ਸਮੂਹ ਵਿੱਚੋਂ ਚੁਣਿਆ ਗਿਆ ਸੀ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand