- ਫਿਲਪਾਈਨਜ਼ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਸਾਊਥ ਚਾਈਨਾ ਸਮੁੰਦਰੀ ਵਿਵਾਦ ਵਿੱਚ ਆਸਟ੍ਰੇਲੀਆ, ਫਿਲਪਾਈਨਜ਼ ਦਾ ਸਮਰਥਨ ਕਰਦਾ ਹੈ।
- ਕਾਰਪੋਰੇਟ ਰੈਗੂਲੇਟਰ ਵਲੋਂ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸੁਪਰ ਫੰਡ ’ਤੇ ਮੁੱਕਦਮਾ ਦਰਜ ਕੀਤਾ ਜਾ ਰਿਹਾ ਹੈ, ਦੋਸ਼ ਹਨ ਕਿ ਸੁਪਰ ਫੰਡ 90,000 ਤੋਂ ਵੱਧ ੳੇਨ੍ਹਾਂ ਮੈਂਬਰਾਂ ਦੀ ਸੁਣਵਾਈ ਕਰਨ ਤੋਂ ਅਸਮਰੱਥ ਰਿਹਾ ਹੈ ਜਿਨ੍ਹਾਂ ਦੇ ਅਨੇਕਾਂ ਖਾਤੇ ਸਨ।
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।