ਬਾਲੀਵੁੱਡ ਗੱਪਸ਼ੱਪ: ਚਮਕੀਲਾ ਦੀ ਕਿਹੜੀ ਗੱਲ ਨੇ ਇਮਤਿਆਜ਼ ਅਲੀ ਨੂੰ ਉਸ ਦੀ ਜੀਵਨੀ ਤੇ ਫਿਲਮ ਬਨਾਉਣ ਲਈ ਪ੍ਰੇਰਿਆ?Play08:10Filmmaker Imtiaz Ali and actor Diljit Dosanjh on the set of their upcoming film 'Chamkila' Credit: Suppliedਐਸ ਬੀ ਐਸ ਪੰਜਾਬੀView Podcast SeriesFollow and SubscribeApple PodcastsYouTubeSpotifyDownload (7.51MB)Download the SBS Audio appAvailable on iOS and Android ਚਮਕੀਲਾ ਫਿਲਮ ਦੇ ਨਿਰਮਾਤਾ ਇਮਤਿਆਜ਼ ਅਲੀ ਦਾ ਕਹਿਣਾ ਹੈ ਕਿ ਬੇਸ਼ਕ ਉਹਨਾਂ ਦਾ ਮਕਸਦ ਅਮਰ ਸਿੰਘ ਚਮਕੀਲਾ ਦੀ ਸਾਫ ਸੁਥਰੀ ਦਿੱਖ ਬਨਾਉਣਾ ਕਦੀ ਵੀ ਨਹੀਂ ਸੀ, ਪਰ ਫਿਲਮ ਲਈ ਅਧਿਐਨ ਕਰਦੇ ਹੋਏ ਉਨ੍ਹਾਂ ਪਾਇਆ ਕਿ ਉਹ ਬਹੁਤ ਹੀ ਸਾਫ ਦਿਲ ਦੇ ਵਿਅਕਤੀ ਸਨ ਅਤੇ ਹਰ ਕਿਸੇ ਨਾਲ ਸਹਿਮਤ ਹੋ ਜਾਂਦੇ ਸਨ ਜਿਸ ਕਾਰਨ ਚਮਕੀਲਾ ਨੂੰ ਆਪਣੀ ਜਾਨ ਵੀ ਗਵਾਉਣੀ ਪਈ। ਇਹ ਅਤੇ ਹੋਰ ਬਹੁਤ ਸਾਰੀਆਂ ਹੋਰ ਫਿਲਮੀ ਖਬਰਾਂ ਜਾਨਣ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।READ MOREਬਾਲੀਵੁੱਡ ਗੱਪ-ਸ਼ੱਪ: ਛੋਟੀ ਉਮਰ 'ਚ ਹੀ ਮਾਪਿਆਂ ਤੋਂ ਦੂਰ ਹੋ ਗਏ ਸਨ ਪੰਜਾਬੀ ਗਾਇਕ ਅਤੇ ਆਦਾਕਾਰ ਦਿਲਜੀਤ ਦੋਸਾਂਝ'ਮਿੱਤਰਾਂ ਨੇ ਢਾਬਾ ਖੋਲਿਆ ਸੜਕ ਤੇ ਆਕੇ': ਬਾਲੀਵੁੱਡ ਅਦਾਕਾਰ ਧਰਮਿੰਦਰ ਵੱਲੋਂ 'ਗਰਮ ਧਰਮ ਢਾਬਾ' ਦੀ ਸ਼ੁਰੂਆਤShareLatest podcast episodesਪੰਜਾਬੀ ਡਾਇਰੀ: "ਕੇਂਦਰੀ ਬਜਟ 'ਚ ਪੰਜਾਬ ਨੂੰ ਅਣਗੌਲਿਆ ਗਿਆ", ਭਗਵੰਤ ਮਾਨਖ਼ਬਰਨਾਮਾ: ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ ਵੱਲੋਂ ਮੈਡੀਕੇਅਰ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ"ਮੈਂ ਇਸ ਨੂੰ ਆਪਣੇ ਧਰਮ ਬਰਾਬਰ ਮੰਨਦਾ ਹਾਂ": NSW ਐਸ ਈ ਐਸ ਵਲੰਟੀਅਰ ਭੁਪਿੰਦਰ ਸਿੰਘ ਖੈੜਾਖ਼ਬਰ ਫਟਾਫੱਟ: ਪੂਰਾ ਹਫ਼ਤਾ ਕੀ ਕੁੱਝ ਰਿਹਾ ਖਾਸ? ਜਾਣੋ ਪੂਰੇ ਹਫਤੇ ਦੀ ਖ਼ਬਰਸਾਰ ਕੁੱਝ ਮਿੰਟਾਂ 'ਚ