ਪੁਲਿਸ ਵੱਲੋਂ ਏ ਟੀ ਐਮ ਸਕਿਮਿੰਗ ਘਟਨਾ ਦੀ ਤਫਤੀਸ਼

ਵਿਕਟੋਰੀਆ ਪੁਲਿਸ ਨੂੰ ਭਾਰਤੀ-ਖਿੱਤੇ ਦੀ ਦਿੱਖ ਵਾਲੇ ਦੋ ਵਿਅਕਤੀਆਂ ਦੀ ਤਲਾਸ਼ ਹੈ ਜੋ ਉਨ੍ਹਾਂ ਦੀ ਏ ਟੀ ਐਮ ਸਕਿਮਿੰਗ ਸਬੰਧੀ ਤਫਤੀਸ਼ ਲਈ ਲੋੜ੍ਹੀਂਦੇ ਹਨ।

ATm fraud, Online Fraud, Fraud

Skimming is a type of fraud which occurs when an ATM is compromised by a piece of surreptitious surveillance equipment that steals users' card number. Source: Pixabay

ਪੁਲਿਸ ਨੇ ਏ ਟੀ ਐਮ ਸਕਿਮਿੰਗ ਦੀ ਘਟਨਾ ਦੇ ਚਲਦਿਆਂ ਦੋ ਵਿਅਕਤੀਆਂ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਹਨ ਜਿੰਨਾ ਨੂੰ ਉਹ ਮੈਲਬੌਰਨ ਵਿੱਚ ਇੱਕ ਤਫਤੀਸ਼ ਦੇ ਲਈ ਅਹਿਮ ਸਵਾਲ ਪੁੱਛਣਾ ਚਾਹੁੰਦੇ ਹਨ। 

ਪੁਲਿਸ ਮੁਤਾਬਿਕ ਪੇਨਸਵਿਲ, ਵਿਕਟੋਰੀਆ ਵਿੱਚ 22 ਤੋਂ 26 ਜੂਨ ਦੌਰਾਨ ਏ ਟੀ ਐਮ ਮਸ਼ੀਨ ਵਿੱਚ ਇੱਕ ਗੁਪਤ ਉਪਕਰਣ ਲਾਕੇ ਲੋਕਾਂ ਦੀ ਅਹਿਮ ਜਾਣਕਾਰੀ ਚੋਰੀ ਕੀਤੀ ਗਈ ਸੀ। 

ਦੋਸ਼ੀਆਂ ਵੱਲੋਂ ਏ ਟੀ ਐਮ ਸਕਿਮਿੰਗ ਪ੍ਰਕਿਰਿਆ ਨਾਲ ਚੋਰੀ ਕੀਤੀ ਜਾਣਕਾਰੀ ਜਿਸ ਵਿਚ ਕਾਰਡ ਨੰਬਰ ਤੇ ਪਿੰਨ ਸ਼ਾਮਿਲ ਹੋ ਸਕਦੇ ਹਨ, 1 ਜੁਲਾਈ ਨੂੰ ਮੈਲਬੌਰਨ ਦੇ ਪੂਰਬੀ ਇਲਾਕੇ ਵਿੱਚ ਵਰਤੀ ਗਈ ਦੱਸੀ ਗਈ ਹੈ।

ਵਿਕਟੋਰੀਆ ਪੁਲਿਸ ਨੂੰ ਇਸ ਸਿਲਸਿਲੇ ਵਿੱਚ ਦੋ ਭਾਰਤੀ-ਖਿੱਤੇ ਦੀ ਦਿੱਖ ਵਾਲੇ ਵਿਅਕਤੀਆਂ ਦੀ ਭਾਲ ਹੈ ਜੋ ਏ ਟੀ ਐਮ ਸਕਿਮਿੰਗ ਉਪਕਰਨ ਫਿੱਟ ਕਾਰਨ ਵਾਲੇ ਦਿਨ ਪੇਨਸਵਿਲ ਏ ਟੀ ਐਮ ਦੇ ਆਸਪਾਸ ਪਾਏ ਗਏ ਸਨ। 

ਇਸ ਸਬੰਧੀ ਜਾਣਕਾਰੀ ਦੇਣ ਲਈ ਕਰਾਈਮ ਸਟਾਪਰਜ਼ ਨੂੰ 1800 333 000 ਤੇ ਸੰਪਰਕ ਕੀਤਾ ਜਾ ਸਕਦਾ ਹੈ। 

Read this story in English

Victoria Police have released images and CCTV footage of two men they believe can assist with their investigation into a series of ATM skimming* incidents.

Police says that a skimming device was placed on an ATM in The Esplanade in Paynesville between 22-26 June.

The card information obtained was then used at numerous ATM’s in the eastern suburbs of Melbourne on 1 July.

Police have confirmed that two males who are perceived to be of Indian Sub-Continental appearance were seen in the vicinity when skimming occurred.

The first male is described as 170cm tall, approximately 35-40-years-old with a shaved head.

The second man is described as 180cm tall, approximately 30-years-old, with short dark curly hair.

Victoria Police is seeking public’s help in identifying these men. They’re urging anyone with information to contact Crime Stoppers on 1800 333 000 or submit a confidential crime report to www.crimestoppersvic.com.au

Police have also reminded ATM customers to cover the keypad when using an ATM to protect their personal information.

*‘Skimming’ is a type of fraud which occurs when an ATM is compromised by a surreptitious surveillance equipment for stealing users' card number and pin code.

Share

Published

Updated

By SBS Punjabi
Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਪੁਲਿਸ ਵੱਲੋਂ ਏ ਟੀ ਐਮ ਸਕਿਮਿੰਗ ਘਟਨਾ ਦੀ ਤਫਤੀਸ਼ | SBS Punjabi