ਫਿਲਮੀ ਦੁਨੀਆ ਨਾਲ ਜੁੜੀਆਂ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ

Credit: Mahesh Kumar
ਕੈਨੇਡਾ ਦੀ ਜੰਮਪਲ ਨੀਰੂ ਬਾਜਵਾ ਨੇ ਆਪਣੀ ਕਲਾ ਰਾਹੀਂ ਪੰਜਾਬੀ ਸਿਨੇਮਾ ਵਿੱਚ ਧਾਕ ਜਮਾਈ ਹੋਈ ਹੈ। ਇਸ ਅਦਾਕਾਰਾ ਦੇ ਜੀਵਨ ਦਾ ਵਿਸਥਾਰਤ ਬਿਓਰਾ ਜਾਨਣ ਲਈ, ਅਤੇ ਬਾਲੀਵੁੱਡ ਦੀਆਂ ਨਵੀਆਂ ਆ ਰਹੀਆਂ ਫਿਲਮਾਂ ਅਤੇ ਗੀਤਾਂ ਦਾ ਅਨੰਦ ਮਾਨਣ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...
Share