ਆਸਟ੍ਰੇਲੀਆ ਵਿੱਚ ਟੈਕਸ ਰਿਟਰਨ ਸਬੰਧੀ ਜਾਣਕਾਰੀ

Australia Explained - Tax

From 1 July, if you are a resident for tax purposes, you are required to file a form declaring your earnings in the previous financial year against your tax deductions. Source: Moment RF / Neal Pritchard Photography/Getty Images

ਜੇਕਰ ਤੁਸੀਂ ਆਸਟ੍ਰੇਲੀਆ ਦੇ ਨਿਵਾਸੀ ਹੋ ਤਾਂ 1 ਜੁਲਾਈ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਸਮੇਂ ਤੁਹਾਨੂੰ ਪਿਛਲੇ ਸਾਲ ਦੀ ਆਮਦਨ ਦਾ ਐਲਾਨ ਕਰਨਾ ਲਾਜ਼ਮੀ ਹੈ। ਅਜਿਹਾ ਕਰਨਾ ਲਾਜ਼ਮੀ ਇਸ ਲਈ ਹੈ ਤਾਂ ਜੋ ਟੈਕਸ ਕਟੌਤੀਆਂ ਦਾ ਹਿਸਾਬ ਲਗਾ ਕੇ ਤੁਹਾਨੂੰ ਬਣਦਾ ਰਿਫੰਡ ਮਿਲ ਸਕੇ। ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਵੱਲੋਂ ਤੁਹਾਡੀ ਆਮਦਨ ਅਤੇ ਕਟੌਤੀਆਂ ਦਾ ਪੂਰਾ ਮੁਲਾਂਕਣ ਕਰ ਕੇ ਇਹ ਨਿਰਧਾਰਤ ਕੀਤਾ ਜਾਂਦਾ ਹੈ ਕਿ ਤੁਸੀਂ ਕਿੰਨੇ ਰਿਫੰਡ ਦੇ ਹੱਕਦਾਰ ਹੋ ਜਾਂ ਤੁਸੀਂ ਕਿੰਨੇ ਕਰਜ਼ੇ ਲਈ ਜਵਾਬਦੇਹ ਹੋ।


ਭਾਵੇਂ ਤੁਸੀਂ ਪਹਿਲੀ ਵਾਰ ਟੈਕਸ ਰਿਟਰਨ ਦਾਇਰ ਕਰ ਰਹੇ ਹੋਵੋ ਜਾਂ ਨਹੀਂ ਪਰ ਟੈਕਸ ਰਿਟਰਨ ਭਰਨ ਦੇ ਸਮੇਂ ਤੁਹਾਡੀਆਂ ਕੀ ਜ਼ਿੰਮੇਵਾਰੀਆਂ ਹਨ ਉਹਨਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ।

ਰਾਬਰਟ ਥੋਮਸਨ ਏ ਟੀ ਓ ਦੇ ਸਹਾਇਕ ਕਮਿਸ਼ਨਰ ਹਨ। ਉਹ ਟੈਕਸਦਾਤਾਵਾਂ ਨੂੰ ਯਾਦ ਦਿਵਾਉਂਦੇ ਹਨ ਕਿ ਆਪਣੀ ਟੈਕਸ ਰਿਟਰਨ ਦਾਇਰ ਕਰਨ ਲਈ ਉਹਨਾਂ ਕੋਲ 31 ਅਕਤੂਬਰ ਤੱਕ ਦਾ ਸਮਾਂ ਹੈ ਅਤੇ ਇਹ ਸਮਾਂ ਵੱਧ ਵੀ ਹੋ ਸਕਦਾ ਹੈ ਜੇਕਰ ਉਹ ਟੈਕਸ ਏਜੰਟ ਰਾਹੀਂ ਟੈਕਸ ਰਿਟਰਨ ਭਰਦੇ ਹਨ।

ਹਾਲਾਂਕਿ ਸ਼੍ਰੀਮਾਨ ਥੋਮਸਨ ਮੁਤਾਬਕ ਜੁਲਾਈ ਦੇ ਪਹਿਲੇ ਹਫਤੇ ਅੰਦਰ ਟੈਕਸ ਰਿਟਰਨ ਦਾਖਲ ਕਰਨ ਦੀ ਬਜਾਏ ਥੋੜਾ ਇੰਤਜ਼ਾਰ ਕਰਨਾ ਚਾਹੀਦਾ ਹੈ।
Australia Explained - Tax
Even for data that is automatically pre-filled in your tax return, it is best practice to crosscheck with your records and confirm it is correct Credit: adamkaz/Getty Images
ਇਸਦੇ ਨਾਲ ਹੀ ਏ.ਟੀ.ਓ ਦੇ ਨਾਮ 'ਤੇ ਹੋਣ ਵਾਲੇ ਨਕਲੀ ਘੁਟਾਲਿਆਂ ਦੇ ਵਿਰੁੱਧ ਹਮੇਸ਼ਾ ਚੌਕਸ ਰਹਿਣਾ ਚਾਹੀਦਾ ਹੈ।

ਸ਼੍ਰੀਮਾਨ ਥੋਮਸਨ ਨੇ 2023 ਵਿੱਚ ਨਿੱਜੀ ਪਛਾਣ ਜਾਣਕਾਰੀ ਪ੍ਰਾਪਤ ਕਰਨ ਲਈ ਟੈਕਸਦਾਤਾਵਾਂ ਨਾਲ ਸੰਪਰਕ ਕਰਨ ਵਾਲੇ ਘੁਟਾਲੇਬਾਜ਼ਾਂ ਵਿੱਚ 60 ਪ੍ਰਤੀਸ਼ਤ ਵਾਧੇ ਨੂੰ ਉਜਾਗਰ ਕੀਤਾ।


Useful links 
  • For tax-related topics on Centrelink payments and services, you can find information in your language here or call the Centrelink multilingual phone service on 131 202. 
     
  • Check what you need to do at tax time if you got Family Tax Benefit or Child Care Subsidy in the past financial year. 
  • If you paid tax in another country for the past financial year, you may be able to claim in Australia a foreign income tax offset. Check the eligibility criteria here 
  • myDeductions is a free record-keeping tool in the ATO app 
     
  • Find out about the Tax Clinic Program here 
  • If you earn $60,000 or less, you may be eligible for help to lodge your tax return through ATO’s Tax Help program. Learn more here. 
  • Information for tax-related topics is available in different languages on the ATO website. Visit https://www.ato.gov.au/other-languages 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਆਸਟ੍ਰੇਲੀਆ ਵਿੱਚ ਟੈਕਸ ਰਿਟਰਨ ਸਬੰਧੀ ਜਾਣਕਾਰੀ | SBS Punjabi