'ਕੌਫੀ': ਖੁਸ਼ੀ ਦਾ ਪਿਆਲਾ ਹੁਣ ਹੋਵੇਗਾ ਹੋਰ ਮਹਿੰਗਾ

16x9.jpg

ਅਰਾਬਿਕਾ ਕਾਫੀ ਆਸਟ੍ਰੇਲੀਆ ਅਤੇ ਦੁਨੀਆਂ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਕੌਫੀ ਦੀ ਕਿਸਮ ਹੈ, ਜੋ ਦੁਨੀਆ ਦੇ ਕੌਫੀ ਉਤਪਾਦਨ ਦਾ 60 ਫੀਸਦ ਹਿੱਸਾ ਹੈ । Credit: SBS Punjabi/Puneet Dhingra

ਅਰਾਬਿਕਾ ਬੀਨਜ਼ ਦੀਆਂ ਕੀਮਤਾਂ 27 ਸਾਲਾਂ ਵਿੱਚ ਸਭ ਤੋਂ ਉੱਚੀ ਦਰ 'ਤੇ ਪਹੁੰਚ ਗਈਆਂ ਹਨ, ਕਿਉਂਕਿ ਕੌਫੀ ਬੀਨਜ਼ ਪੈਦਾ ਕਰਨ ਵਾਲੇ ਦੇਸ਼ਾਂ ਵਿੱਚ ਸਪਲਾਈ ਦੀਆਂ ਸਮੱਸਿਆਵਾਂ ਵੱਧ ਰਹੀਆਂ ਹਨ, ਜਿਸ ਕਾਰਨ ਸਪਲਾਈਅਰਜ਼, ਕੈਫੇਜ਼ ਅਤੇ ਉਪਭੋਗਤਾਵਾਂ ‘ਤੇ ਇਸਦਾ ਸਿੱਧਾ ਅਸਰ ਹੋਣ ਦੀ ਸੰਭਾਵਨਾ ਹੈ। ਹੋਰ ਵੇਰਵੇ ਲਈ ਸੁਣੋ ਐਸ ਬੀ ਐਸ ਪੰਜਾਬੀ ਦਾ ਇਹ ਪੌਡਕਾਸਟ….


Key Points
  • 75 ਫੀਸਦੀ ਆਸਟ੍ਰੇਲੀਅਨ ਲੋਕ ਹਰ ਰੋਜ਼ ਘੱਟੋ-ਘੱਟ ਇੱਕ ਕੱਪ ਕੌਫੀ ਦਾ ਆਨੰਦ ਮਾਣਦੇ ਹਨ: ਰਿਪੋਰਟ
  • ਅਰਾਬਿਕਾ ਬੀਨ ਦੀਆਂ ਕੀਮਤਾਂ 2011 ਤੋਂ ਬਾਅਦ ਪਹਿਲੀ ਵਾਰ $3 ਤੋਂ ਵੱਧ ਕੇ US$3.03 ਪ੍ਰਤੀ ਪੌਂਡ ਹੋਈਆਂ ।
ਆਸਟ੍ਰੇਲੀਅਨ ਲੋਕਾਂ ਦੀ ਹਰ ਰੋਜ਼ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ, ਇਹ ਖੁਸ਼ੀ ਦਾ ਇੱਕ ਪਿਆਲਾ । ਪਰ ਹੁਣ ਇਹੀ ਖੁਸ਼ੀ ਥੋੜੀ ਮਹਿੰਗੀ ਪੈ ਸਕਦੀ ਹੈ ਜਦੋਂ ਤੁਹਾਡੀ ਫਲੈਟ ਵਹਾਈਟ ਕੌਫੀ ਦੇ ਛੋਟੇ ਕੱਪ ਲਈ ਹੀ ਤੁਹਾਨੂੰ $6 ਡਾਲਰ ਖਰਚਣਗੇ ਪੈਣਗੇ ।
PUNJABI Coffee GraphicsNew.jpg
ਅਰਾਬਿਕਾ ਕੌਫੀ ਦੇ ਬੀਜਾਂ ਦੀ ਕੀਮਤ 27 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ Credit: SBS
Podcast Collection: ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand